skip to content

IPL 2026: RCB ਦੀ ਜਿੱਤ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਹੁਣ ਆਇਰਲੈਂਡ ਦੌਰੇ ਦੀ ਟੀ20 ਸੀਰੀਜ਼ ਉੱਤੇ

ਨਵੀਂ ਦਿੱਲੀ (ਦੈਨਿਕ ਸਵੇਰਾ): IPL 2026 ਰੌਇਲ ਚੈਲੈਂਜਰਜ਼ ਬੈਂਗਲੁਰੂ ਦੀ ਜਿੱਤ ਨਾਲ ਸਮਾਪਤ ਹੋ ਗਿਆ ਹੈ। ਲਗਭਗ ਦੋ ਮਹੀਨੇ ਤੱਕ ਚੱਲੇ ਟੂਰਨਾਮੈਂਟ ਤੋਂ ਬਾਅਦ ਹੁਣ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਭਾਰਤੀ ਕ੍ਰਿਕਟ ਟੀਮ ‘ਤੇ ਟਿਕ ਗਈਆਂ ਹਨ। ਆਰਸੀਬੀ ਨੇ ਖਿਤਾਬ ਜਿੱਤ ਕੇ ਇਤਿਹਾਸ ਰਚਿਆ, ਜਦਕਿ ਟੀਮ ਇੰਡੀਆ ਜੂਨ ਮਹੀਨੇ ਵਿੱਚ ਲਗਾਤਾਰ ਅੰਤਰਰਾਸ਼ਟਰੀ ਮੁਕਾਬਲੇ ਖੇਡਦੀ ਨਜ਼ਰ ਆਵੇਗੀ।   … Continue reading IPL 2026: RCB ਦੀ ਜਿੱਤ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਹੁਣ ਆਇਰਲੈਂਡ ਦੌਰੇ ਦੀ ਟੀ20 ਸੀਰੀਜ਼ ਉੱਤੇ