skip to content

ਆਲੀਆ ਭੱਟ ਅਤੇ ਸ਼ਰਵਰੀ ਦੀ ਜਾਸੂਸੀ ਫਿਲਮ ‘ਅਲਫ਼ਾ ਐਕਸ’ ਨੂੰ ਮਿਲਿਆ ਕੁੱਝ ਇਸ ਤਰ੍ਹਾਂ ਦਾ ਰਿਸਪਾਂਸ ਦੇਖੋਂ

ਨਵੀਂ ਦਿੱਲੀ:ਆਲੀਆ ਭੱਟ ਅਤੇ ਸ਼ਰਵਰੀ ਦੀ ਜਾਸੂਸੀ ਥ੍ਰਿਲਰ ਫਿਲਮ ਅਲਫ਼ਾ ਹੁਣ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਯਸ਼ ਰਾਜ ਫਿਲਮਜ਼ ਦੇ ਸਪਾਈ ਯੂਨੀਵਰਸ ਵਿੱਚ ਇਹ ਪਹਿਲੀ ਮਹਿਲਾ-ਕੇਂਦ੍ਰਿਤ ਫਿਲਮ ਹੈ, ਜਿਸ ਕਾਰਨ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਫਿਲਮ ਨੂੰ ਸ਼ਿਵ ਰਾਵੈਲ ਨੇ ਨਿਰਦੇਸ਼ਤ ਕੀਤਾ ਹੈ ਅਤੇ ਇਸ ਵਿੱਚ ਆਲੀਆ ਭੱਟ, ਸ਼ਰਵਰੀ, ਬੌਬੀ ਦਿਓਲ ਅਤੇ ਅਨਿਲ ਕਪੂਰ … Continue reading ਆਲੀਆ ਭੱਟ ਅਤੇ ਸ਼ਰਵਰੀ ਦੀ ਜਾਸੂਸੀ ਫਿਲਮ ‘ਅਲਫ਼ਾ ਐਕਸ’ ਨੂੰ ਮਿਲਿਆ ਕੁੱਝ ਇਸ ਤਰ੍ਹਾਂ ਦਾ ਰਿਸਪਾਂਸ ਦੇਖੋਂ