skip to content

ਹਿੰਦੀ ਵਿੱਚ ਸਪੀਚ ਦੇ ਕੇ ਆਲੀਆ ਨੇ BAFTA ‘ਤੇ ਕੀਤਾ ਕਬਜ਼ਾ

ਨੈਸ਼ਨਲ ਡੈਸਕ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ 79ਵੇਂ ਬ੍ਰਿਟਿਸ਼ ਅਕੈਡਮੀ ਫ਼ਿਲਮ ਅਵਾਰਡਜ਼ (BAFTA) ਵਿੱਚ ਆਪਣੀ ਡੇਬਿਊ ਪੇਸ਼ਕਾਰੀ ਨੂੰ ਖ਼ਾਸ ਬਣਾਇਆ, ਜਦੋਂ ਉਸਨੇ ਬੈਸਟ ਫ਼ਿਲਮ ਨਾਟ ਇਨ ਇੰਗਲਿਸ਼ ਲੈਂਗਵੇਜ ਦਾ ਸਨਮਾਨ ਪ੍ਰਸਤੁਤ ਕਰਦੇ ਸਮੇਂ ਆਪਣੀ ਸਪੀਚ ਵਿੱਚ “ਦੇਸੀ ਤੜਕਾ” ਜੋੜਿਆ। ਲੰਡਨ ਦੇ ਰੋਇਲ ਫੈਸਟਿਵਲ ਹਾਲ ਵਿੱਚ ਹੋਏ ਸਮਾਰੋਹ ਦੌਰਾਨ, ਆਲੀਆ ਨੇ ਸਭ ਤੋਂ ਪਹਿਲਾਂ “ਨਮਸਕਾਰ” ਕਹਿ ਕੇ … Continue reading ਹਿੰਦੀ ਵਿੱਚ ਸਪੀਚ ਦੇ ਕੇ ਆਲੀਆ ਨੇ BAFTA ‘ਤੇ ਕੀਤਾ ਕਬਜ਼ਾ