skip to content

ਮੁੰਬਈ ਲਿਫਟ ‘ਚ ਗੈਸ ਗੁਬਾਰਿਆਂ ਦਾ ਧਮਾਕਾ 2 ਜ਼ਖਮੀ cctv ‘ਚ ਕੈਦ ਹੋਈ ਦਹਿਸ਼ਤ

ਨੈਸ਼ਨਲ ਡੈਸਕ: ਮੁੰਬਈ ਦੇ ਗੋਰੇਗਾਓਂ ਵੈਸਟ ਸਥਿਤ ਅਨਮੋਲ ਟਾਵਰ ਵਿੱਚ ਦੋ ਫਰਵਰੀ 2026 ਨੂੰ ਇੱਕ ਚੌਕਾਉਣ ਵਾਲੀ ਘਟਨਾ ਵਾਪਰੀ ਜਦੋਂ ਇੱਕ ਲਿਫਟ ਵਿੱਚ ਗੈਸ ਭਰੇ ਗੁਬਾਰਿਆਂ ਦੇ ਧਮਾਕੇ ਕਾਰਨ ਦੋ ਲੋਕ ਜ਼ਖਮੀ ਹੋ ਗਏ। ਇਹ ਘਟਨਾ ਇਮਾਰਤ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਨੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। … Continue reading ਮੁੰਬਈ ਲਿਫਟ ‘ਚ ਗੈਸ ਗੁਬਾਰਿਆਂ ਦਾ ਧਮਾਕਾ 2 ਜ਼ਖਮੀ cctv ‘ਚ ਕੈਦ ਹੋਈ ਦਹਿਸ਼ਤ