ਗੇਮਿੰਗ ਪਲੇਟਫਾਰਮ ‘ਤੇ ਸ਼ਰਮਨਾਕ ਹਰਕਤ: ਅਕਸ਼ੈ ਕੁਮਾਰ ਦੀ ਧੀ ਨੂੰ ਤੰਗ ਕਰਨ ਵਾਲਾ ਫੜਿਆ ਗਿਆ
ਪੰਜਾਬ ਡੈਸਕ (ਦੈਨਿਕ ਸਵੇਰਾ): ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪਹਿਲਾਂ ਇੱਕ ਚਿੰਤਾਜਨਕ ਘਟਨਾ ਬਾਰੇ ਦੱਸਿਆ ਸੀ, ਜਿਸ ਵਿੱਚ ਉਸਦੀ ਕਿਸ਼ੋਰ ਉਮਰ ਦੀ ਧੀ ਨੂੰ ਆਨਲਾਈਨ ਗੇਮ ਖੇਡਦੇ ਸਮੇਂ ਅਣਚਾਹੇ ਅਤੇ ਅਸ਼ਲੀਲ ਸੁਨੇਹੇ ਮਿਲੇ ਸਨ। ਅਦਾਕਾਰ ਨੇ ਕਿਹਾ ਸੀ ਕਿ ਗੇਮਿੰਗ ਪਲੇਟਫਾਰਮ ਰਾਹੀਂ ਉਸਦੀ 13 ਸਾਲ ਦੀ ਧੀ ਤੋਂ ਨਗਨ ਤਸਵੀਰਾਂ ਦੀ ਮੰਗ ਕੀਤੀ ਗਈ ਸੀ। … Continue reading ਗੇਮਿੰਗ ਪਲੇਟਫਾਰਮ ‘ਤੇ ਸ਼ਰਮਨਾਕ ਹਰਕਤ: ਅਕਸ਼ੈ ਕੁਮਾਰ ਦੀ ਧੀ ਨੂੰ ਤੰਗ ਕਰਨ ਵਾਲਾ ਫੜਿਆ ਗਿਆ
Copy and paste this URL into your WordPress site to embed
Copy and paste this code into your site to embed