skip to content

Last Updated: August 16, 2026

Dainik Savera Times Logo

Akali Dal updates:ਹੁਣ ਨਵੇਂ ਤੇ ਪੁਰਾਣੇ ਅਕਾਲੀਆਂ ਦਾ ਵਧੇਗਾ ਕਲੇਸ਼!

12 months ਪਹਿਲਾ

Akali Dal updates:ਹੁਣ ਨਵੇਂ ਤੇ ਪੁਰਾਣੇ ਅਕਾਲੀਆਂ ਦਾ ਵਧੇਗਾ ਕਲੇਸ਼!

Akali Dal updates:ਹੁਣ ਨਵੇਂ ਤੇ ਪੁਰਾਣੇ ਅਕਾਲੀਆਂ ਦਾ ਵਧੇਗਾ ਕਲੇਸ਼!ਨਵੇਂ ਅਤੇ ਪੁਰਾਣੇ ਅਕਾਲੀਆਂ ਦੇ ਵਿਚਕਾਰ ਚੱਲ ਰਹੀ ਝਿੜਪ ਸਾਰੇ ਜਾਣਦੇ ਹਨ, ਪਰ ਹੁਣ ਨਵੇਂ ਬਣੇ ਅਕਾਲੀ ਦਲ ਬਾਰੇ ਬਾਦਲ ਧੜੇ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਨੇ ਇਹ ਮੁੱਦਾ ਇੱਕ ਵਾਰ ਫਿਰ ਸਿਰ ਚੜ੍ਹ ਕੇ ਆ ਗਿਆ ਹੈ। ਇਸ ਪਿੱਛੇ ਵਜ੍ਹਾ ਲੌਂਗੋਵਾਲ ਵਿਖੇ ਚੰਦੂਮਾਜਰਾ ਦਾ ਬਿਆਨ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣਾ ਨਾਲ ਸਬੰਧਿਤ ਚਰਚਾ ਕੀਤੀ ਗਈ। ਹੁਣ ਪਰਮਿੰਦਰ ਢੀਂਡਸਾ ਹੁਣਾ ਵੱਲੋਂ ਇਸ ਸਬੰਧੀ ਚੁੱਕੇ ਗਏ ਸਵਾਲਾਂ ਦਾ ਜਵਾਬ ਪ੍ਰੈਸ ਵਾਰਤਾ ਰਾਹੀਂ ਦਿੱਤਾ ਗਿਆ ਹੈ, ਜਿਸ ਨਾਲ ਇਸ ਮਾਮਲੇ ਦੀ ਗਰਮਾਹਟ ਹੋਰ ਵਧ ਗਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.