Punjab News
Punjab News

Akali Dal :ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਖਾੜਕੂਵਾਦ ਦੇ ਦੌਰ ਤੋਂ ਹੁਣ ਨਵੇਂ ਅਕਾਲੀ ਦਲ ਤੱਕ ਦੀ ਯਾਤਰਾ ਇੱਕ ਵੱਡਾ ਸਫਰ ਹੈ। ਨਵੇਂ ਅਕਾਲੀ ਦਲ ਦੇ ਬਣਨ ਤੋਂ ਬਾਅਦ ਲੋਕਾਂ ਵਿਚ ਚਰਚਾ ਹੈ ਕਿ ਇਸ ਵਾਰੀ ਉਹਨਾਂ ਦਾ ਨਵਾਂ ਪਲਾਨ ਕੀ ਹੋਵੇਗਾ ਅਤੇ ਪੰਜਾਬ ਦੀ ਰਾਜਨੀਤੀ ‘ਤੇ ਇਸਦਾ ਕਿਹੋ ਜਿਹਾ ਅਸਰ ਪਵੇਗਾ।