Punjab News
Punjab News

Punjab politics : ਅਕਾਲੀ ਬੁਲਾਰੇ ਵਿੱਚ ਵਕੀਲ Adv. Arshdeep Kler ਨੇ ਵਿਰੋਧੀ ਧੀਰ ਨੂੰ ਸਿੱਧੇ ਨਿਸ਼ਾਨੇ ਤੇ ਲਿਆ। ਉਨ੍ਹਾਂ ਨੇ ਪੁੱਛਿਆ ਕਿ ਸੱਟੇਬਾਜ਼ੀ ਘੁਟਾਲਿਆਂ ‘ਤੇ ਵਿਰੋਧੀ ਪਾਰਟੀ ਚੁੱਪ ਕਿਉਂ ਹੈ। ਉਨ੍ਹਾਂ ਦੇ ਇਸ ਬਿਆਨ ਨੇ ਰਾਜਨੀਤਿਕ ਮਾਹੌਲ ਵਿੱਚ ਚਰਚਾ ਪੈਦਾ ਕਰ ਦਿੱਤੀ ਹੈ।