Site icon Dainik Savera Punjab

Apple ਨੇ ਪੇਸ਼ ਕੀਤਾ ਨਵਾਂ AirTag: ਕਿਥੇ ਇਸ ਦੀ ਵਰਤੋਂ, ਕੀ ਕੀਮਤ-ਖਾਸੀਅਤ ਇਸ ਦੀ ਨਵੇਂ Update ਜਾਣੋਂ।

airtag-india-uses-price-new-update

airtag-india-uses-price-new-update

ਅੰਤਰਰਾਸ਼ਟਰੀ ਡੈਕਸ: ਐਪਲ ਨੇ ਦੂਜੀ ਪੀੜ੍ਹੀ ਦਾ AirTag ਪੇਸ਼ ਕੀਤਾ ਹੈ, ਜਿਸ ਵਿੱਚ ਹੋਰ ਲੰਬੀ ਰੇਂਜ ਵਾਲਾ ਟ੍ਰੈਕਿੰਗ, ਵੱਧ ਉੱਚੀ ਆਵਾਜ਼ ਵਾਲੇ ਅਲਰਟ ਅਤੇ ਨਵੇਂ ਸ਼ੇਅਰਿੰਗ ਟੂਲ ਸ਼ਾਮਲ ਹਨ। ਇਹ ਛੋਟਾ ਜਿਹਾ ਐਕਸੈਸਰੀ ਪਹਿਲਾਂ ਵਾਲੇ ਡਿਜ਼ਾਇਨ ਨਾਲ ਹੀ ਹੈ ਪਰ ਇਸ ਵਿੱਚ ਅੰਦਰੂਨੀ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਅੱਪਗ੍ਰੇਡ ਕੀਤਾ ਗਿਆ ਹੈ।

ਨਵੇਂ Apple AirTag (ਦੂਜੀ ਪੀੜ੍ਹੀ) ਮੁੱਖ ਖਾਸੀਅਤ ਹਨ:

ਨਵਾਂ AirTag ਹੋਰ ਤੇਜ਼, ਵੱਧ ਦੂਰੀ ‘ਤੇ ਕੰਮ ਕਰਨ ਵਾਲਾ, ਉੱਚੀ ਆਵਾਜ਼ ਵਾਲਾ ਅਤੇ ਸ਼ੇਅਰਿੰਗ ਫੀਚਰ ਨਾਲ, ਜੋ ਯਾਤਰੀਆਂ ਅਤੇ ਰੋਜ਼ਾਨਾ ਵਰਤੋਂਕਾਰਾਂ ਲਈ ਹੋਰ ਸੁਵਿਧਾਜਨਕ ਬਣਾਇਆ ਗਿਆ ਹੈ।

ਫਰਾਂਸ ਵਿੱਚ 15 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਦਾ ਬਿੱਲ ਪਾਸ

ਮੁੱਖ ਅੱਪਡੇਟ

ਨਵੇਂ ਫੀਚਰ

ਭਾਰਤ–EU ਦਾ ਇਤਿਹਾਸਕ ਸਮਝੌਤਾ: ‘Mother of all deals’ ਦਾ ਐਲਾਨ ਜਾਣੋ ਪੂਰਾ ਵੇਰਵਾ

ਪ੍ਰਾਈਵੇਸੀ

ਭਾਰਤ ਵਿੱਚ ਕੀਮਤ

ਉਤਪਾਦਵੇਰਵਾਕੀਮਤ (ਰੁਪਏ)
Apple AirTagਇੱਕ ਯੂਨਿਟ3790
Apple AirTag4 ਦਾ ਪੈਕ12900
AirTag FineWoven Key Ringਰੰਗ: Fox Orange, Midnight Purple, Navy, Moss, Black3900

ਐਪਲ AirTag ਅਤੇ ਇਸ ਦੇ ਐਕਸੈਸਰੀ apple.com ਅਤੇ Apple Store ਐਪ ‘ਤੇ ਆਰਡਰ ਲਈ ਉਪਲਬਧ ਹਨ। ਇਹ ਨਵਾਂ ਟ੍ਰੈਕਰ ਇਸ ਹਫ਼ਤੇ ਦੇ ਅੰਤ ਤੱਕ Apple Store ਸਥਾਨਾਂ ‘ਤੇ ਵੀ ਮਿਲੇਗਾ।

airtag-india-uses-price-new-update
Exit mobile version