ਆਉਣ ਵਾਲੇ 8 ਮਹੀਨਿਆਂ ਵਿੱਚ ਹਵਾਈ ਸਫ਼ਰ ਬੰਦ ਹੋਣ ਦੇ ਕਗਾਰ ‘ਚ Adampur, Jodhpur-Srinagar ’ਚ ਵੀ ਉਡਾਣਾਂ ਹੋਣਗੀਆਂ ਰੱਦ!

ਪੰਜਾਬ ਡੈਸਕ (ਦੈਨਿਕ ਸਵੇਰਾ): ਆਉਣ ਵਾਲੇ ਮਹੀਨਿਆਂ ਵਿੱਚ ਜੇ ਤੁਸੀਂ ਹਵਾਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤਬਦੀਲੀ ਤੁਹਾਡੇ ਲਈ ਮਹੱਤਵ ਰੱਖਦੀ ਹੈ। ਰਨਵੇਅ ਦੀ ਮੁਰੰਮਤ ਕਾਰਨ ਜੋਧਪੁਰ, ਸ਼੍ਰੀਨਗਰ, ਪੁਣੇ ਅਤੇ ਪੰਜਾਬ ਦੇ ਆਦਮਪੁਰ ਏਅਰਬੇਸ ਸਮੇਤ ਚਾਰ ਮੁੱਖ ਹਵਾਈ ਅੱਡਿਆਂ ’ਤੇ ਉਡਾਣਾਂ ਅਸਥਾਈ ਤੌਰ ’ਤੇ ਰੁਕਣਗੀਆਂ।   ਭਾਰਤੀ ਹਵਾਈ ਸੈਨਾ ਨੇ ਇਨ੍ਹਾਂ … Continue reading ਆਉਣ ਵਾਲੇ 8 ਮਹੀਨਿਆਂ ਵਿੱਚ ਹਵਾਈ ਸਫ਼ਰ ਬੰਦ ਹੋਣ ਦੇ ਕਗਾਰ ‘ਚ Adampur, Jodhpur-Srinagar ’ਚ ਵੀ ਉਡਾਣਾਂ ਹੋਣਗੀਆਂ ਰੱਦ!