skip to content

ਅਮਰੀਕਾ ਵਿੱਚ 2030 ਤੱਕ ਸ਼ੁਰੂ ਹੋ ਸਕਦੀ ਹੈ ਹਵਾਈ ਟੈਕਸੀ ਸੇਵਾ

ਅਮਰੀਕਾ ਭਵਿੱਖ ਦੀ ਆਵਾਜਾਈ ਨੂੰ ਨਵਾਂ ਰੂਪ ਦੇਣ ਲਈ ਹਵਾਈ ਟੈਕਸੀ ਸੇਵਾ ਵੱਲ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ। ਇਸ ਲਈ ਓਕਲਾਹੋਮਾ ਸਿਟੀ ਵਿੱਚ ਇੱਕ ਆਧੁਨਿਕ ਟੈਸਟਿੰਗ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ eVTOL (ਇਲੈਕਟ੍ਰਿਕ ਵਰਟੀਕਲ ਟੇਕ-ਆਫ ਐਂਡ ਲੈਂਡਿੰਗ) ਜਹਾਜ਼ਾਂ ਦੀ ਜਾਂਚ ਕੀਤੀ ਜਾਵੇਗੀ। ਕਰੀਬ 8.3 ਮਿਲੀਅਨ ਡਾਲਰ ਦੀ ਲਾਗਤ ਵਾਲਾ ਇਹ ਪ੍ਰੋਜੈਕਟ 2027 … Continue reading ਅਮਰੀਕਾ ਵਿੱਚ 2030 ਤੱਕ ਸ਼ੁਰੂ ਹੋ ਸਕਦੀ ਹੈ ਹਵਾਈ ਟੈਕਸੀ ਸੇਵਾ