skip to content

Air Pollution: ਪ੍ਰਦੂਸ਼ਣ ਕਾਰਨ ਘਰੋਂ ਬਾਹਰ ਨਿਕਲਦੇ ਹੀ ਹੋਣ ਲੱਗਦੈ ਸਿਰਦਰਦ? ਖ਼ਰਾਬ ਹਵਾ ਵੀ ਹੋ ਸਕਦੀ ਹੈ ਵਜ੍ਹਾ

Air Pollution: ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਣ ਲੱਗਦਾ ਹੈ। ਖਾਸ ਕਰਕੇ ਸਵੇਰ ਅਤੇ ਸ਼ਾਮ ਦੇ ਸਮੇਂ ਧੁੰਦ ਦੇ ਨਾਲ ਧੂੰਏਂ ਦੀ ਪਰਤ ਵੀ ਦੇਖਣ ਨੂੰ ਮਿਲਦੀ ਹੈ। ਇਸ ਖਰਾਬ ਹਵਾ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ, ਅੱਖਾਂ ਵਿੱਚ ਜਲਣ, ਸਿਰਦਰਦ ਅਤੇ ਚੱਕਰ ਆਉਣ … Continue reading Air Pollution: ਪ੍ਰਦੂਸ਼ਣ ਕਾਰਨ ਘਰੋਂ ਬਾਹਰ ਨਿਕਲਦੇ ਹੀ ਹੋਣ ਲੱਗਦੈ ਸਿਰਦਰਦ? ਖ਼ਰਾਬ ਹਵਾ ਵੀ ਹੋ ਸਕਦੀ ਹੈ ਵਜ੍ਹਾ