skip to content

BIG NEWS : 1 ਜੂਨ ਤੋਂ ਵੱਡਾ ਏਅਰਲਾਈਨ ਬਦਲਾਅ: IndiGo ਅਤੇ Air India ਦਾ ਨਵਾਂ ਫੈਸਲਾ

Air India ਅਤੇ IndiGo ਨੇ 1 ਜੂਨ 2026 ਤੋਂ ਅਗਲੇ ਤਿੰਨ ਮਹੀਨਿਆਂ ਲਈ ਘਰੇਲੂ ਉਡਾਣਾਂ ਵਿੱਚ ਵੱਡੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਹਵਾਈ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਰਿਪੋਰਟਾਂ ਮੁਤਾਬਕ ਏਅਰ ਇੰਡੀਆ ਆਪਣੀਆਂ ਉਡਾਣਾਂ ਵਿੱਚ ਲਗਭਗ 15% ਤੱਕ ਕਮੀ ਕਰੇਗੀ, ਜਦਕਿ ਇੰਡੀਗੋ ਵੀ … Continue reading BIG NEWS : 1 ਜੂਨ ਤੋਂ ਵੱਡਾ ਏਅਰਲਾਈਨ ਬਦਲਾਅ: IndiGo ਅਤੇ Air India ਦਾ ਨਵਾਂ ਫੈਸਲਾ