skip to content

Fetal Surgery: AIIMS ਦਿੱਲੀ ਦੀ ਵੱਡੀ ਪ੍ਰਾਪਤੀ, ਗਰਭ ਵਿੱਚ ਬੱਚੇ ਦੀ ਰੀੜ੍ਹ ਦੀ ਹੱਡੀ ਦੀ ਪਹਿਲੀ ਸਰਜਰੀ ਸਫਲ

Fetal Surgery: ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਦਿੱਲੀ ਦੇ ਡਾਕਟਰਾਂ ਨੇ ਭਾਰਤੀ ਮੈਡੀਕਲ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਮਾਹਿਰਾਂ ਦੀ ਟੀਮ ਨੇ ਦੇਸ਼ ਦੀ ਪਹਿਲੀ ਫੀਟਲ ਸਰਜਰੀ ਸਫਲਤਾਪੂਰਵਕ ਕੀਤੀ ਹੈ, ਜਿਸ ਦੌਰਾਨ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਦੀ ਮੁਰੰਮਤ ਕੀਤੀ ਗਈ। ਇਸ ਪ੍ਰਾਪਤੀ ਨੂੰ ਭਾਰਤ … Continue reading Fetal Surgery: AIIMS ਦਿੱਲੀ ਦੀ ਵੱਡੀ ਪ੍ਰਾਪਤੀ, ਗਰਭ ਵਿੱਚ ਬੱਚੇ ਦੀ ਰੀੜ੍ਹ ਦੀ ਹੱਡੀ ਦੀ ਪਹਿਲੀ ਸਰਜਰੀ ਸਫਲ