P?c1=2&c2=40696273&cv=3.9

Dainik Savera Times Logo

ਪੰਜਾਬ ਵਿੱਚ ਦੇਸ਼ ਦਾ ਪਹਿਲਾ ਏ ਆਈ ਸਕ੍ਰੀਨਿੰਗ ਜੰਤਰ ਹੋਵੇਗਾ ਲਾਂਚ ,ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ

5 months पहले

ਪੰਜਾਬ ਵਿੱਚ ਦੇਸ਼ ਦਾ ਪਹਿਲਾ ਏ ਆਈ ਸਕ੍ਰੀਨਿੰਗ ਜੰਤਰ ਹੋਵੇਗਾ ਲਾਂਚ ,ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ 

ਚੰਡੀਗੜ੍ਹ: ਪੰਜਾਬ ਸਰਕਾਰ ਸਹਿਤ ਸੇਵਾਵਾਂ ਨੂੰ ਬੇਹਤਰ ਬਣਾਉਣ ਲਈ ਆਮ ਜਨਤਾ ਦੀ ਸਹੂਲਤਾਂ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ ਜਿਸ ਦੇ ਤਹਿਤ ਸਹਿਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਚੰਡੀਗੜ੍ਹ ਮਿਊਂਸਪਲ ਭਵਨ ਵਿੱਚ ਪੰਜਾਬ ਵਿੱਚ ਦੇਸ਼ ਦਾ ਪਹਿਲਾ ਛਾਤੀ ਕੈਂਸਰ, ਸਰਵਾਈਕਲ ਕੈਂਸਰ ਅਤੇ ਅੱਖਾਂ ਦੀਆਂ ਖਾਮੀਆਂ ਦੀ ਸਕ੍ਰੀਨਿੰਗ ਲਈ ਏ. ਆਈ . ਯੁਕਤ ਜੰਤਰ ਕਰਨਗੇ ।

Image 40

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਇਤਿਹਾਸਕ ਕਦਮ ਹੋਵੇਗਾ। ਇਸ ਨਵੰ ਏ ਆਈ ਯੁਕਤ ਜੰਤਰ ਨਾਲ ਲੋਕਾਂ ਨੂੰ ਗੰਭੀਰ ਬਿਮਾਰੀਆਂ ਬਾਰੇ ਪਤਾ ਲੱਗ ਸਕੇਗਾ ਇਹ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦਾ ਚੰਗਾ ਕਦਮ ਹੈ। ਇਸ ਦੇ ਤਹਿਤ ਸਰਕਾਰ ਦਾ ਹਰ ਰੋਜ਼ 600 ਅੱਖਾਂ ਦੀ ਜਾਂਚ ਅਤੇ 300 ਛਾਤੀ ਤੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਕਰਨ ਦਾ ਟੀਚਾ ਮਥਿਆਂ ਹੋਇਆਂ ਹੈ।

खबरें और भी हैं...

Copyright © 2026 Dainik Savera Times. All rights reserved.