skip to content

AI ਜੰਗੀ ਵੀਡੀਓਜ਼ ਦੀ ਬਾਰਿਸ਼—X ਨੇ ਪਾਕਿਸਤਾਨ ਤੋਂ ਚੱਲ ਰਹੀ ਵੱਡੀ ਫੇਕ ਨੈੱਟਵਰਕ ਦਾ ਕੀਤਾ ਪਰਦਾਫਾਸ਼

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): ਅਮਰੀਕਾ, ਇਜ਼ਰਾਇਲ ਅਤੇ ਇਰਾਨ ਵਿਚਕਾਰ ਵਧ ਰਹੇ ਸੰਘਰਸ਼ ਦੇ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ਗਲਤ ਜਾਣਕਾਰੀ ਦੀ ਲਹਿਰ ਨਾਲ ਜੂਝ ਰਹੇ ਹਨ। ਖ਼ਾਸ ਕਰਕੇ AI-ਜਨਰੇਟ ਕੀਤੇ ਜੰਗੀ ਵੀਡੀਓਜ਼ ਦੀ ਵੱਡੀ ਮਾਤਰਾ ਸਾਹਮਣੇ ਆ ਰਹੀ ਹੈ। ਪਲੇਟਫਾਰਮ X (ਪਹਿਲਾਂ Twitter) ਨੇ ਖੁਲਾਸਾ ਕੀਤਾ ਹੈ ਕਿ ਉਸਨੇ ਹਾਲ ਹੀ ਵਿੱਚ ਪਾਕਿਸਤਾਨ ਤੋਂ ਚੱਲ ਰਹੇ … Continue reading AI ਜੰਗੀ ਵੀਡੀਓਜ਼ ਦੀ ਬਾਰਿਸ਼—X ਨੇ ਪਾਕਿਸਤਾਨ ਤੋਂ ਚੱਲ ਰਹੀ ਵੱਡੀ ਫੇਕ ਨੈੱਟਵਰਕ ਦਾ ਕੀਤਾ ਪਰਦਾਫਾਸ਼