skip to content

BREAKING : ਅਹਿਮਦਾਬਾਦ ਬੰਬ ਧਮਾਕੇ ਕੇਸ ‘ਚ ਵੱਡਾ ਫੈਸਲਾ, ਹਾਈ ਕੋਰਟ ਨੇ 38 ਦੋਸ਼ੀਆਂ ਲਈ ਫਾਂਸੀ ਬਰਕਰਾਰ, 11 ਨੂੰ ਉਮਰ ਕੈਦ ਸਜ਼ਾ ‘ਤੇ ਲਗਾਈ ਮੋਹਰ

ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਗੁਜਰਾਤ ਹਾਈ ਕੋਰਟ ਨੇ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ 38 ਦੋਸ਼ੀਆਂ ਲਈ ਸੁਣਾਈ ਗਈ ਮੌਤ ਦੀ ਸਜ਼ਾ ਅਤੇ 11 ਦੋਸ਼ੀਆਂ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਾਮਲਾ 26 ਜੁਲਾਈ 2008 ਨੂੰ ਅਹਿਮਦਾਬਾਦ ਵਿੱਚ ਹੋਏ ਲੜੀਵਾਰ ਬੰਬ … Continue reading BREAKING : ਅਹਿਮਦਾਬਾਦ ਬੰਬ ਧਮਾਕੇ ਕੇਸ ‘ਚ ਵੱਡਾ ਫੈਸਲਾ, ਹਾਈ ਕੋਰਟ ਨੇ 38 ਦੋਸ਼ੀਆਂ ਲਈ ਫਾਂਸੀ ਬਰਕਰਾਰ, 11 ਨੂੰ ਉਮਰ ਕੈਦ ਸਜ਼ਾ ‘ਤੇ ਲਗਾਈ ਮੋਹਰ