skip to content

ਆਗਰਾ ਦਾ ਅਧਿਆਪਕ ਬੇਨਕਾਬ: Web series Breaking Bad ਦੇਖ ਕੇ ਸਿੱਖਿਆ ਨਸ਼ੇ ਦਾ ਫਾਰਮੂਲਾ

ਪੰਜਾਬ ਡੈਸਕ (ਦੈਨਿਕ ਸਵੇਰਾ): ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਇੱਕ ਕੇਮਿਸਟਰੀ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਦੋਸ਼ ਹੈ ਕਿ ਉਹ ਘਰ ਵਿੱਚ ਬੈਠ ਕੇ ਸੰਥੇਟਿਕ ਨਸ਼ਾ ਐਮਡੀਐਮਏ ਤਿਆਰ ਕਰ ਰਿਹਾ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਅਧਿਆਪਕ ਨੇ ਇਹ ਨਸ਼ਾ … Continue reading ਆਗਰਾ ਦਾ ਅਧਿਆਪਕ ਬੇਨਕਾਬ: Web series Breaking Bad ਦੇਖ ਕੇ ਸਿੱਖਿਆ ਨਸ਼ੇ ਦਾ ਫਾਰਮੂਲਾ