skip to content

Agjak Dessert: ਜਦੋਂ ਮਿਠਾਈ ਬਣ ਜਾਵੇ ਕਲਾ ਦਾ ਨਮੂਨਾ , ਦੱਖਣੀ ਕੋਰੀਆ ਦੀ ‘ਅਗਜਾਕ’ ਨੇ ਜਿੱਤਿਆ ਇੰਟਰਨੈੱਟ,ਬਣੀ ਇੰਟਰਨੈੱਟ ਦਾ ਨਵਾਂ ਸਟਾਰ

ਲਾਈਫ਼ਸਟਾਇਲ ਨਿਊਜ਼ : ਭੋਜਨ ਦੀ ਦੁਨੀਆ ਵਿੱਚ ਹਰ ਸਾਲ ਕੋਈ ਨਾ ਕੋਈ ਨਵਾਂ ਟਰੈਂਡ ਜਨਮ ਲੈਂਦਾ ਹੈ, ਪਰ ਦੱਖਣੀ ਕੋਰੀਆ ਦੀ “ਅਗਜਾਕ” ਮਿਠਾਈ ਨੇ ਇਸ ਵਾਰ ਲੋਕਾਂ ਨੂੰ ਸਿਰਫ਼ ਆਪਣੇ ਸੁਆਦ ਨਾਲ ਨਹੀਂ, ਸਗੋਂ ਆਪਣੇ ਵਿਲੱਖਣ ਤਜ਼ਰਬੇ ਨਾਲ ਹੈਰਾਨ ਕਰ ਦਿੱਤਾ ਹੈ। ਪਹਿਲੀ ਨਜ਼ਰ ਵਿੱਚ ਇਹ ਮਿਠਾਈ ਇੱਕ ਅਸਲੀ ਫਲ ਵਰਗੀ ਲੱਗਦੀ ਹੈ। ਕੋਈ ਇਸਨੂੰ … Continue reading Agjak Dessert: ਜਦੋਂ ਮਿਠਾਈ ਬਣ ਜਾਵੇ ਕਲਾ ਦਾ ਨਮੂਨਾ , ਦੱਖਣੀ ਕੋਰੀਆ ਦੀ ‘ਅਗਜਾਕ’ ਨੇ ਜਿੱਤਿਆ ਇੰਟਰਨੈੱਟ,ਬਣੀ ਇੰਟਰਨੈੱਟ ਦਾ ਨਵਾਂ ਸਟਾਰ