skip to content

ਅਕਾਲ ਤਖ਼ਤ ਦੇ ਹੁਕਮ ਮਗਰੋਂ ਮਾਨ ਸਰਕਾਰ ਅੱਗੇ ਵੱਡੀ ਚੁਣੌਤੀ, ਕੀ ਹੋਵੇਗੀ ਕਾਨੂੰਨ ਵਿੱਚ ਸੋਧ?

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ, 2026’ ਵਿੱਚ ਸੋਧ ਕਰਨ ਦੀ ਸਿਫ਼ਾਰਸ਼ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਪੰਜਾਬ ਸਰਕਾਰ ‘ਤੇ ਟਿਕ ਗਈਆਂ ਹਨ। ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਅਤੇ ਨਿਮਰਤਾ ਨਾਲ ਅਰਦਾਸ ਕੀਤੀ, … Continue reading ਅਕਾਲ ਤਖ਼ਤ ਦੇ ਹੁਕਮ ਮਗਰੋਂ ਮਾਨ ਸਰਕਾਰ ਅੱਗੇ ਵੱਡੀ ਚੁਣੌਤੀ, ਕੀ ਹੋਵੇਗੀ ਕਾਨੂੰਨ ਵਿੱਚ ਸੋਧ?