skip to content

ਸਤਲੁਜ’ ਤੋਂ ਬਾਅਦ ਹੁਣ ‘ਦਿ ਇੰਡੀਆ ਸਟੋਰੀ’ ‘ਤੇ ਵਿਵਾਦ, ਰਿਲੀਜ਼ ਤੋਂ ਪਹਿਲਾਂ ਹੀ ਪਾਬੰਦੀ ਦੀ ਮੰਗ ਤੇਜ਼

ਮੰਨੋਰੰਜ਼ਨ ਨਿਊਜ਼ : ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਹੁਣ ਇੱਕ ਹੋਰ ਫਿਲਮ ‘ਦਿ ਇੰਡੀਆ ਸਟੋਰੀ: ਸਲੋ ਪੋਇਜ਼ਨ ਇਨ ਪ੍ਰੋਗਰੈਸ’ ਨਵੇਂ ਵਿਵਾਦਾਂ ਵਿੱਚ ਘਿਰ ਗਈ ਹੈ। 24 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਟੀਜ਼ਰ ਵਿੱਚ ਭਾਰਤੀ ਖੇਤੀਬਾੜੀ, ਕੀਟਨਾਸ਼ਕਾਂ ਅਤੇ ਜਨਤਕ ਸਿਹਤ ਨਾਲ ਜੁੜੇ ਦਾਅਵਿਆਂ ‘ਤੇ ਐਗਰੋਕੈਮੀਕਲ … Continue reading ਸਤਲੁਜ’ ਤੋਂ ਬਾਅਦ ਹੁਣ ‘ਦਿ ਇੰਡੀਆ ਸਟੋਰੀ’ ‘ਤੇ ਵਿਵਾਦ, ਰਿਲੀਜ਼ ਤੋਂ ਪਹਿਲਾਂ ਹੀ ਪਾਬੰਦੀ ਦੀ ਮੰਗ ਤੇਜ਼