skip to content

ਮਾਪਿਆਂ ਦੀ ਮੌਤ ਤੋਂ ਬਾਅਦ, ਹੁਣ ਪੁੱਤਰ ਦੀ ਯਾਦ ‘ਚ ਟੁੱਟੀ ਸੇਲੀਨਾ ਜੇਟਲੀ, ਪੀਟਰ ਹਾਗ ਤੇ ਗੰਭੀਰ ਤੇ ਹੈਰਾਨ ਕਰਨ ਵਾਲੇ ਵੱਡੇ ਖੁਲਾਸੇ

ਨਵੀਂ ਦਿੱਲੀ (ਦੈਨਿਕ ਸਵੇਰਾ): ਮੁੰਬਈ ਪੁਲਿਸ ਨੇ ਅਦਾਕਾਰਾ ਸੇਲੀਨਾ ਜੇਟਲੀ ਦੇ ਪਤੀ ਪੀਟਰ ਹਾਗ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਸੇਲੀਨਾ ਨੇ ਉਸ ‘ਤੇ ਹਮਲਾ ਕਰਨ, ਸੱਟ ਪਹੁੰਚਾਉਣ, ਧਮਕੀ ਦੇਣ ਅਤੇ ਲਗਾਤਾਰ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਇਹ ਐਫਆਈਆਰ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਅਤੇ ਭਾਰਤੀ ਦੰਡਾਵਲੀ, 2023 ਦੀਆਂ ਧਾਰਾਵਾਂ 85, 115(2), 351(2), … Continue reading ਮਾਪਿਆਂ ਦੀ ਮੌਤ ਤੋਂ ਬਾਅਦ, ਹੁਣ ਪੁੱਤਰ ਦੀ ਯਾਦ ‘ਚ ਟੁੱਟੀ ਸੇਲੀਨਾ ਜੇਟਲੀ, ਪੀਟਰ ਹਾਗ ਤੇ ਗੰਭੀਰ ਤੇ ਹੈਰਾਨ ਕਰਨ ਵਾਲੇ ਵੱਡੇ ਖੁਲਾਸੇ