skip to content

19 ਸਾਲਾਂ ਬਾਅਦ ਇਮਰਾਨ ਹਾਸ਼ਮੀ ਨੇ ਤੋੜੀ ਚੁੱਪੀ, ‘ਆਵਾਰਾਪਨ’ ਨੂੰ ਲੈ ਕੇ ਕਹੀ ਦਿਲ ਦੀ ਗੱਲ

ਨਵੀਂ ਦਿੱਲੀ: ਆਵਾਰਾਪਨ 2 ਦੇ ਟੀਜ਼ਰ ਨੇ ਪ੍ਰਸ਼ੰਸਕਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਟੀਜ਼ਰ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਇਮਰਾਨ ਹਾਸ਼ਮੀ ਵੀ ਕਾਫ਼ੀ ਖੁਸ਼ ਹਨ। ਟੀਜ਼ਰ ਰਿਲੀਜ਼ ਹੋਣ ਤੋਂ ਕੁਝ ਦਿਨ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਵਾਰਾਪਨ ਅਤੇ ਇਸ ਦੇ ਕਿਰਦਾਰ ਸ਼ਿਵਮ ਨੂੰ ਇੰਨਾ ਪਿਆਰ ਦਿੱਤਾ।   … Continue reading 19 ਸਾਲਾਂ ਬਾਅਦ ਇਮਰਾਨ ਹਾਸ਼ਮੀ ਨੇ ਤੋੜੀ ਚੁੱਪੀ, ‘ਆਵਾਰਾਪਨ’ ਨੂੰ ਲੈ ਕੇ ਕਹੀ ਦਿਲ ਦੀ ਗੱਲ