skip to content

ਅਫਗਾਨਿਸਤਾਨ ‘ਚ ਫਿਰ ਹਿੱਲੀ ਧਰਤੀ ; ਦਰਜ ਕੀਤੀ 4.1 ਤੀਬਰਤਾ, 130 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਭੂਚਾਲ ਦਾ ਕੇਂਦਰ

Afghanistan Earthquake : ਅਫਗਾਨਿਸਤਾਨ ਵਿੱਚ ਸੋਮਵਾਰ ਸਵੇਰੇ 5:36 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 4.1 ਦਰਜ ਕੀਤੀ ਗਈ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ ਦੇ ਅਨੁਸਾਰ, ਭੂਚਾਲ ਦਾ ਕੇਂਦਰ 130 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਫਗਾਨਿਸਤਾਨ ਵਿੱਚ ਹਾਲ ਹੀ … Continue reading ਅਫਗਾਨਿਸਤਾਨ ‘ਚ ਫਿਰ ਹਿੱਲੀ ਧਰਤੀ ; ਦਰਜ ਕੀਤੀ 4.1 ਤੀਬਰਤਾ, 130 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਭੂਚਾਲ ਦਾ ਕੇਂਦਰ