skip to content

ਅਦਾਕਾਰ ਰਾਜੇਸ਼ ਸ਼ਰਮਾ ਹਸਪਤਾਲ ਤੋਂ ਡਿਸਚਾਰਜ, ਜਲਦ ਕਰਨਗੇ ਸ਼ੂਟਿੰਗ ‘ਤੇ ਵਾਪਸੀ

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜੇਸ਼ ਸ਼ਰਮਾ ਦੀ ਸਿਹਤ ਹੁਣ ਠੀਕ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਫਿਲਮ ‘ਫੌਜੀ’ ਦੀ ਸ਼ੂਟਿੰਗ ਦੌਰਾਨ ਕੀੜੇ ਦੇ ਕੱਟਣ ਕਾਰਨ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਹੁਣ ਉਹ ਪੂਰੀ ਤਰ੍ਹਾਂ ਠੀਕ … Continue reading ਅਦਾਕਾਰ ਰਾਜੇਸ਼ ਸ਼ਰਮਾ ਹਸਪਤਾਲ ਤੋਂ ਡਿਸਚਾਰਜ, ਜਲਦ ਕਰਨਗੇ ਸ਼ੂਟਿੰਗ ‘ਤੇ ਵਾਪਸੀ