skip to content

ਲੁਧਿਆਣਾ ‘ਚ ਫਾਸਟ ਫੂਡ ਦੀ ਦੁਕਾਨ ‘ਤੇ ਤੇਜ਼ਾਬੀ ਹਮਲਾ, 3 ਲੋਕ ਝੁਲਸੇ; ਦੋਸ਼ੀ ਕਾਬੂ

PUNJAB NEWS : ਲੁਧਿਆਣਾ ਦੇ ਧੂਰੀ ਲਾਈਨ ਇਲਾਕੇ ਵਿੱਚ ਅੱਜ ਦੇਰ ਸ਼ਾਮ ਇੱਕ ਫਾਸਟ ਫੂਡ ਦੀ ਦੁਕਾਨ ‘ਤੇ ਕਥਿਤ ਤੇਜ਼ਾਬੀ ਹਮਲੇ ਨਾਲ ਹੰਗਾਮਾ ਮਚ ਗਿਆ। ਇਸ ਘਟਨਾ ਵਿੱਚ ਦੋ ਤੋਂ ਤਿੰਨ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। … Continue reading ਲੁਧਿਆਣਾ ‘ਚ ਫਾਸਟ ਫੂਡ ਦੀ ਦੁਕਾਨ ‘ਤੇ ਤੇਜ਼ਾਬੀ ਹਮਲਾ, 3 ਲੋਕ ਝੁਲਸੇ; ਦੋਸ਼ੀ ਕਾਬੂ