skip to content

ਜਲੰਧਰ: ਫਲਾਈਓਵਰ ਨੇੜੇ ਕਹਿਰ—ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਨੂੰ ਉਡਾਇਆ

ਜਲੰਧਰ:  ਜਲੰਧਰ ਦੇ ਲਾਂਬਾ ਪਿੰਡ ਚੌਕ ਫਲਾਈਓਵਰ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਲਗਭਗ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਰਹੀ ਇੱਕ ਕਾਰ ਨੇ ਬਾਈਕ ਨੂੰ ਜ਼ਬਰਦਸਤ ਟੱਕਰ ਮਾਰੀ, ਜਿਸ ਨਾਲ ਬਾਈਕ ਸਵਾਰ ਅਰੁਣ, ਜੋ ਗੁਰੂ ਨਾਨਕਪੁਰਾ ਦਾ ਰਹਿਣ ਵਾਲਾ ਸੀ, ਮੌਕੇ ‘ਤੇ … Continue reading ਜਲੰਧਰ: ਫਲਾਈਓਵਰ ਨੇੜੇ ਕਹਿਰ—ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਨੂੰ ਉਡਾਇਆ