skip to content

Breaking News : ਹਸਪਤਾਲ ‘ਚ ਏਸੀ ਕੰਪ੍ਰੈਸਰ ਫਟਣ ਨਾਲ 15 ਨਵਜੰਮੇ ਬੱਚਿਆਂ ਦੀ ਮੌਤ ; PM ਨੇ ਪ੍ਰਗਟਾਇਆ ਦੁੱਖ

AC Compressor Blast : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਪੰਦਰਾਂ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀਆਈਐਮਐਸ) ਦੇ ਗਾਇਨੀਕੋਲੋਜੀ ਵਾਰਡ ਵਿੱਚ ਵਾਪਰੀ। ਪਾਕਿਸਤਾਨ ਦੀ ਇੱਕ ਨਿਊਜ਼ ਰਿਪੋਰਟ ਦੇ ਅਨੁਸਾਰ, ਘਟਨਾ ਸਮੇਂ ਵਾਰਡ ਦੀ ਨਰਸਰੀ ਵਿੱਚ 16 ਨਵਜੰਮੇ ਬੱਚੇ ਸਨ, ਅਤੇ ਸਿਰਫ਼ ਇੱਕ … Continue reading Breaking News : ਹਸਪਤਾਲ ‘ਚ ਏਸੀ ਕੰਪ੍ਰੈਸਰ ਫਟਣ ਨਾਲ 15 ਨਵਜੰਮੇ ਬੱਚਿਆਂ ਦੀ ਮੌਤ ; PM ਨੇ ਪ੍ਰਗਟਾਇਆ ਦੁੱਖ