Punjab Politics : ਨੀਲ ਗਰਗ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ 1 ਮਹੀਨੇ ਦੇ ਅੰਦਰ ਹਰ ਨਾਗਰਿਕ ਦੀ ਜੇਬ ਵਿੱਚ ਹੈਲਥ ਬੀਮਾ ਕਾਰਡ ਹੋਵੇਗਾ। ਇਹ ਕਾਰਡ ਲੋਕਾਂ ਨੂੰ ਬਿਨਾਂ ਵੱਡੇ ਖਰਚੇ ਦੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜਾਰੀ ਕੀਤੇ ਜਾਣਗੇ। ਇਸ ਨਾਲ ਸਿਹਤ ਸੰਭਾਲ ਦੀ ਸੁਵਿਧਾ ਹਰ ਕਿਸੇ ਲਈ ਆਸਾਨ ਅਤੇ ਸਸਤੀ ਬਣ ਜਾਵੇਗੀ।
Punjab Politics : ਆਪ ਬੁਲਾਰੇ Neel Garg ਦਾ ਵੱਡਾ ਦਾਅਵਾ, ‘1 ਮਹੀਨੇ ਅੰਦਰ ਸਭ ਦੀਆਂ ਜੇਬਾਂ ‘ਚ ਹੋਣਗੇ ਹੈਲਥ ਬੀਮਾ ਕਾਰਡ’

Punjab News
