Punjab News
Punjab News

Punjab Politics : ਨੀਲ ਗਰਗ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ 1 ਮਹੀਨੇ ਦੇ ਅੰਦਰ ਹਰ ਨਾਗਰਿਕ ਦੀ ਜੇਬ ਵਿੱਚ ਹੈਲਥ ਬੀਮਾ ਕਾਰਡ ਹੋਵੇਗਾ। ਇਹ ਕਾਰਡ ਲੋਕਾਂ ਨੂੰ ਬਿਨਾਂ ਵੱਡੇ ਖਰਚੇ ਦੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜਾਰੀ ਕੀਤੇ ਜਾਣਗੇ। ਇਸ ਨਾਲ ਸਿਹਤ ਸੰਭਾਲ ਦੀ ਸੁਵਿਧਾ ਹਰ ਕਿਸੇ ਲਈ ਆਸਾਨ ਅਤੇ ਸਸਤੀ ਬਣ ਜਾਵੇਗੀ।