skip to content

Chandigarh: ਕਰੋੜਾਂ ਦੇ ਚੈਕ ਬਾਊਂਸ ਕੇਸ ‘ਚ ਜੁਰਮਾਨਾ ਤੇ AAP ਵਿਧਾਇਕਾ ਦੇ ਪਤੀ ਨੂੰ 2 ਸਾਲ ਦੀ ਕੈਦ

ਪੰਜਾਬ ਡੈਸਕ (ਦੈਨਿਕ ਸਵੇਰਾ): ਮੁਹਾਲੀ ਦੇ ਡੇਰਾਬੱਸੀ ‘ਚ ਅਦਾਲਤ ਨੇ ਕਰੋੜਾਂ ਰੁਪਏ ਦੇ ਲੰਬੇ ਸਮੇਂ ਤੋਂ ਚੱਲ ਰਹੇ ਚੈਕ ਬਾਊਂਸ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸਮੇਤ ਤਿੰਨ ਲੋਕਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਹਰ ਇੱਕ ਨੂੰ 2 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ … Continue reading Chandigarh: ਕਰੋੜਾਂ ਦੇ ਚੈਕ ਬਾਊਂਸ ਕੇਸ ‘ਚ ਜੁਰਮਾਨਾ ਤੇ AAP ਵਿਧਾਇਕਾ ਦੇ ਪਤੀ ਨੂੰ 2 ਸਾਲ ਦੀ ਕੈਦ