skip to content

ਆਪ’ ਆਗੂਆਂ ਵੱਲੋਂ ਰਾਘਵ ਚੱਢਾ ‘ਤੇ ਤਿੱਖਾ ਹਮਲਾ ,ਪੰਜਾਬ ਦੇ ਮੁੱਖ ਮੁੱਦੇ ਸੰਸਦ ਵਿੱਚ ਨਾ ਚੁੱਕਣ ਦਾ ਦੋਸ਼

ਚੰਡੀਗੜ੍ਹ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂਆਂ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ‘ਤੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਸੰਸਦ ਵਿੱਚ ਨਾ ਚੁੱਕਣ ਲਈ ਗੰਭੀਰ ਇਲਜ਼ਾਮ ਲਗਾਏ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮਾਮਲੇ ‘ਤੇ ਆਪਣੀ … Continue reading ਆਪ’ ਆਗੂਆਂ ਵੱਲੋਂ ਰਾਘਵ ਚੱਢਾ ‘ਤੇ ਤਿੱਖਾ ਹਮਲਾ ,ਪੰਜਾਬ ਦੇ ਮੁੱਖ ਮੁੱਦੇ ਸੰਸਦ ਵਿੱਚ ਨਾ ਚੁੱਕਣ ਦਾ ਦੋਸ਼