skip to content

Last Updated: August 16, 2026

Dainik Savera Times Logo

Punjab News : Data delete ਮਾਮਲੇ ‘ਚ AAP ਆਗੂ ਸ਼ਵੇਤਾ ਜਿੰਦਲ ਦਾ ਪੁਲਿਸ ‘ਤੇ ਫੁਟਿਆ ਗੁਸਾ, ਕੀਤਾ ਪ੍ਰਦਰਸ਼ਨ

11 months ਪਹਿਲਾ

Punjab News : Data delete ਮਾਮਲੇ ‘ਚ AAP ਆਗੂ ਸ਼ਵੇਤਾ ਜਿੰਦਲ ਦਾ ਪੁਲਿਸ ‘ਤੇ ਫੁਟਿਆ ਗੁਸਾ, ਕੀਤਾ ਪ੍ਰਦਰਸ਼ਨ

Punjab News : ਡਾਟਾ ਡਿਲੀਟ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਆਗੂ ਸ਼ਵੇਤਾ ਜਿੰਦਲ ਪੁਲਿਸ ‘ਤੇ ਗੁੱਸੇ ‘ਚ ਨਜ਼ਰ ਆਈ। ਇਸ ਸਬੰਧ ‘ਚ ਉਨ੍ਹਾਂ ਨੇ ਵੱਡਾ ਪ੍ਰਦਰਸ਼ਨ ਕੀਤਾ। ਇਸ ਘਟਨਾ ਤੋਂ ਬਾਅਦ ਖੇਤਰ ‘ਚ ਰਾਜਨੀਤਿਕ ਗਰਮਾਹਟ ਵੇਖਣ ਨੂੰ ਮਿਲੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.