skip to content

ਮਿਲੋ ਦੁਨੀਆ ਦੇ ‘ਸਭ ਤੋਂ ਮਾਯੂਸ’ ਡੱਡੂ ਨੂੰ, ਇੰਝ ਲੱਗਦਾ ਜਿਵੇਂ ਪੂਰੀ ਦੁਨੀਆ ਦਾ ਗ਼ਮ ਇਸੇ ਕੋਲ ਹੈ

ਅਜ਼ਬ ਗਜ਼ਬ ਡੈਸਕ: ਕੁਦਰਤ ਵਿੱਚ ਕਈ ਅਜਿਹੇ ਜੀਵ ਮੌਜੂਦ ਹਨ ਜੋ ਆਪਣੇ ਅਜੀਬ ਰੂਪ ਅਤੇ ਵਿਲੱਖਣ ਵਿਹਾਰ ਨਾਲ ਹੈਰਾਨ ਕਰ ਦਿੰਦੇ ਹਨ। ਕਾਲਾ ਮੀਂਹ ਵਾਲਾ ਡੱਡੂ ਵੀ ਉਨ੍ਹਾਂ ਵਿੱਚੋਂ ਇੱਕ ਹੈ। ਆਪਣੇ ਗੋਲ ਸਰੀਰ, ਹਮੇਸ਼ਾ ਉਦਾਸ ਜਿਹੇ ਦਿਖਾਈ ਦੇਣ ਵਾਲੇ ਚਿਹਰੇ ਅਤੇ ਛੋਟੀਆਂ ਟੰਗਾਂ ਕਾਰਨ ਇਹ ਨਿੱਕਾ ਜਿਹਾ ਜੀਵ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਬਣ … Continue reading ਮਿਲੋ ਦੁਨੀਆ ਦੇ ‘ਸਭ ਤੋਂ ਮਾਯੂਸ’ ਡੱਡੂ ਨੂੰ, ਇੰਝ ਲੱਗਦਾ ਜਿਵੇਂ ਪੂਰੀ ਦੁਨੀਆ ਦਾ ਗ਼ਮ ਇਸੇ ਕੋਲ ਹੈ