skip to content

9 ਕਰੋੜ ਦਾ ਕਰਜ਼ਾ, ਜ਼ਮਾਨਤ ਰੱਦ… ਰਾਜਪਾਲ ਯਾਦਵ ਦਾ ਚੌਕਾਉਣ ਵਾਲਾ ਬਿਆਨ

ਨੈਸ਼ਨਲ ਡੈਸਕ: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਰਾਜਪਾਲ ਯਾਦਵ ਇਸ ਵੇਲੇ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਸਮੇਂ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ’ਤੇ ਲਗਭਗ 9 ਕਰੋੜ ਰੁਪਏ ਦੇ ਪੁਰਾਣੇ ਕਰਜ਼ੇ ਅਤੇ ਚੈਕ ਬਾਊਂਸ ਦੇ ਕੇਸ ਚੱਲ ਰਹੇ ਹਨ। ਇਸ ਕਾਰਨ ਉਹ ਦਿੱਲੀ ਦੀ ਤਿਹੜ ਜੇਲ੍ਹ ਵਿੱਚ ਹਨ। ਬੇਲ ਨਹੀਂ ਮਿਲੀ 12 ਫਰਵਰੀ ਨੂੰ ਉਨ੍ਹਾਂ ਦੀ … Continue reading 9 ਕਰੋੜ ਦਾ ਕਰਜ਼ਾ, ਜ਼ਮਾਨਤ ਰੱਦ… ਰਾਜਪਾਲ ਯਾਦਵ ਦਾ ਚੌਕਾਉਣ ਵਾਲਾ ਬਿਆਨ