skip to content

8ਵਾਂ ਤਨਖਾਹ ਕਮਿਸ਼ਨ ਹੋਇਆ ਹੋਰ ਸਰਗਰਮ: ਤਨਖਾਹ, ਪੈਨਸ਼ਨ ਅਤੇ ਫਿਟਮੈਂਟ ਫੈਕਟਰ ‘ਤੇ ਹੋ ਸਕਦਾ ਹੈ ਵੱਡਾ ਫੈਸਲਾ

ਨੈਸ਼ਨਲ ਨਿਊਜ਼ : ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। 8ਵੇਂ ਕੇਂਦਰੀ ਤਨਖਾਹ ਕਮਿਸ਼ਨ ਨੇ ਹੁਣ ਆਪਣੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਅਤੇ ਵੱਖ-ਵੱਖ ਮੰਤਰਾਲਿਆਂ ਅਤੇ ਕਰਮਚਾਰੀ ਸੰਗਠਨਾਂ ਨਾਲ ਸਿੱਧੀ ਗੱਲਬਾਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸਭ ਤੋਂ ਪਹਿਲਾਂ ਰੱਖਿਆ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਨਾਲ ਜੁੜੀਆਂ ਯੂਨੀਅਨਾਂ … Continue reading 8ਵਾਂ ਤਨਖਾਹ ਕਮਿਸ਼ਨ ਹੋਇਆ ਹੋਰ ਸਰਗਰਮ: ਤਨਖਾਹ, ਪੈਨਸ਼ਨ ਅਤੇ ਫਿਟਮੈਂਟ ਫੈਕਟਰ ‘ਤੇ ਹੋ ਸਕਦਾ ਹੈ ਵੱਡਾ ਫੈਸਲਾ