skip to content

ਚੰਡੀਗੜ੍ਹ ਵਿੱਚ 75 ਕਰੋੜ ਦਾ ਬੈਂਕ ਘੁਟਾਲਾ, IDFC ਫਰਸਟ ਬੈਂਕ ਦੇ ਕਰਮਚਾਰੀ ਵਿਰੁੱਧ FIR ਦਰਜ

ਪੰਜਾਬ ਡੈਸਕ (ਦੈਨਿਕ ਸਵੇਰਾ): ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOPS), ਸੈਕਟਰ-17 ਨੇ IDFC ਫਰਸਟ ਬੈਂਕ ਦੇ ਕੁਝ ਕਰਮਚਾਰੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਬੈਂਕ ਦੇ ਰਿਕਾਰਡਾਂ ਦੀ ਜਾਂਚ ਦੌਰਾਨ ਇਹ ਗੰਭੀਰ ਗੜਬੜ ਸਾਹਮਣੇ ਆਈ ਕਿ ਕੁੱਲ 75,16,04,293 ਰੁਪਏ (ਲਗਭਗ 75.16 ਕਰੋੜ) ਦੀ ਰਕਮ ਵਿੱਚ ਵੱਡੀ ਕਮੀ ਪਾਈ ਗਈ ਹੈ।   ਇਹ ਮਾਮਲਾ … Continue reading ਚੰਡੀਗੜ੍ਹ ਵਿੱਚ 75 ਕਰੋੜ ਦਾ ਬੈਂਕ ਘੁਟਾਲਾ, IDFC ਫਰਸਟ ਬੈਂਕ ਦੇ ਕਰਮਚਾਰੀ ਵਿਰੁੱਧ FIR ਦਰਜ