skip to content

ਲੁਧਿਆਣਾ ‘ਚ 7 ਫੁੱਟ ਖੱਡ ਨੇ ਬਜ਼ੁਰਗ ਨੂੰ ਨਿਗਲਿਆ — ਪ੍ਰਸ਼ਾਸਨ ਦੀ ਲਾਪਰਵਾਹੀ ਬੇਨਕਾਬ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਤੁਤੀਆਂ ਵਾਲਾ ਮੰਦਰ ਦੇ ਨੇੜੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ। 68 ਸਾਲਾ ਬਜ਼ੁਰਗ ਵਿਅਕਤੀ ਆਪਣੀ ਇਲੈਕਟ੍ਰਿਕ ਐਕਟੀਵਾ ‘ਤੇ ਘਰੇਲੂ ਸਮਾਨ ਖਰੀਦਣ ਲਈ ਨਿਕਲੇ ਸਨ, ਜਦੋਂ ਉਹ ਲੰਮੇ ਸਮੇਂ ਤੋਂ ਖਰਾਬ ਪਈ ਸੜਕ ‘ਤੇ ਬਣੇ ਲਗਭਗ ਸੱਤ ਫੁੱਟ ਡੂੰਘੇ ਖੱਡ ਵਿੱਚ ਜਾ ਡਿੱਗੇ। … Continue reading ਲੁਧਿਆਣਾ ‘ਚ 7 ਫੁੱਟ ਖੱਡ ਨੇ ਬਜ਼ੁਰਗ ਨੂੰ ਨਿਗਲਿਆ — ਪ੍ਰਸ਼ਾਸਨ ਦੀ ਲਾਪਰਵਾਹੀ ਬੇਨਕਾਬ