skip to content

45 ਮਿੰਟ ਦਾ ਡਿਜ਼ਿਟਲ BLACK OUT: Navitaire ਗੜਬੜ ਨਾਲ Airlines ਹੌਲੀਆਂ ਕਿਉਂ ਪਈਆਂ?

ਨੈਸ਼ਨਲ ਡੈਸਕ: Navitaire ਸਿਸਟਮ ਵਿੱਚ ਆਈ ਅਸਥਾਈ ਖਰਾਬੀ ਕਾਰਨ ਭਾਰਤ ਸਮੇਤ ਏਸ਼ੀਆ-ਪੈਸਿਫਿਕ (APAC) ਅਤੇ ਯੂਰਪ ਦੀਆਂ ਕਈ ਏਅਰਲਾਈਨਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਦਾ ਅਸਰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਵੀ ਪਿਆ, ਜਿੱਥੇ ਚੈਕ-ਇਨ ਪ੍ਰਕਿਰਿਆ ਹੌਲੀ ਹੋ ਗਈ। ਕਦੋਂ ਖਰਾਬੀ ਆਈ? Navitaire ਸਰਵਰ ਸਵੇਰੇ 6:45 ਤੋਂ 7:28 ਵਜੇ ਤੱਕ ਡਾਊਨ ਰਿਹਾ। ਇਸ ਦੌਰਾਨ … Continue reading 45 ਮਿੰਟ ਦਾ ਡਿਜ਼ਿਟਲ BLACK OUT: Navitaire ਗੜਬੜ ਨਾਲ Airlines ਹੌਲੀਆਂ ਕਿਉਂ ਪਈਆਂ?