skip to content

ਸਿੱਕਿਮ ਵਿੱਚ ਰਾਤ ਦੇ ਸਨਾਟੇ ‘ਚ ਧਰਤੀ ਕੰਬੀ: ਕਈ ਇਲਾਕਿਆਂ 4.5 ਦੀ ਤੀਬਰਤਾ ਦੇ ਝਟਕੇ ਦਰਜ

ਨੈਸ਼ਨਲ ਡੈਸਕ: ਉੱਤਰੀ ਪੂਰਬੀ ਭਾਰਤ ਵਿੱਚ ਅੱਜ ਤੜਕੇ ਭੂਚਾਲ ਦੇ ਤੀਬਰ ਝਟਕੇ ਮਹਿਸੂਸ ਕੀਤੇ ਗਏ ਹਨ ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਨੇਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਸਿੱਕਿਮ ਵਿੱਚ ਰਾਤ ਇੱਕ ਵਜੇ ਦੇ ਕਰੀਬ ਭੂਚਾਲ ਆਇਆ ਜਿਸ ਦੀ ਤਾਕਤ ਰਿਕਟਰ ਪੈਮਾਨੇ ‘ਤੇ 4.5 ਦਰਜ ਕੀਤੀ ਗਈ। ਇਹ ਝਟਕੇ ਰਾਤ ਇੱਕ … Continue reading ਸਿੱਕਿਮ ਵਿੱਚ ਰਾਤ ਦੇ ਸਨਾਟੇ ‘ਚ ਧਰਤੀ ਕੰਬੀ: ਕਈ ਇਲਾਕਿਆਂ 4.5 ਦੀ ਤੀਬਰਤਾ ਦੇ ਝਟਕੇ ਦਰਜ