skip to content

42 ਦਿਨਾਂ ਤੱਕ ਚੱਲਦੀ ਰਹੀ ਚੋਰੀ.. ਰਾਮ ਮੰਦਰ ਮਾਮਲੇ ‘ਚ SIT ਦੀ ਵੱਡੀ ਕਾਰਵਾਈ ਤੇ ਇਹ ਹੋਏ ਵੱਡੇ ਖੁਲਾਸੇ…

ਅਯੁੱਧਿਆ: ਅਯੋਧਿਆ ਦੇ ਰਾਮ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਈ ਗਈ ਨਕਦੀ ਅਤੇ ਭੇਟਾ ਚੋਰੀ ਦੇ ਮਾਮਲੇ ਦੀ SIT ਜਾਂਚ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਜਾਂਚ ਵਿੱਚ ਖੁਲਾਸਾ ਹੋਇਆ ਕਿ 27 ਅਪ੍ਰੈਲ ਤੋਂ 5 ਜੂਨ ਦੇ ਕੇਵਲ 42 ਦਿਨਾਂ ਵਿੱਚ ਮੰਦਰ ਦੇ ਨੋਟ-ਗਿਣਤੀ ਕਮਰੇ ਵਿੱਚ 70 ਵਾਰ ਚੋਰੀ ਦੀਆਂ ਘਟਨਾਵਾਂ ਹੋਈਆਂ। ਇਹ ਧੋਖਾਧੜੀ ਬਹੁਤ ਹੀ … Continue reading 42 ਦਿਨਾਂ ਤੱਕ ਚੱਲਦੀ ਰਹੀ ਚੋਰੀ.. ਰਾਮ ਮੰਦਰ ਮਾਮਲੇ ‘ਚ SIT ਦੀ ਵੱਡੀ ਕਾਰਵਾਈ ਤੇ ਇਹ ਹੋਏ ਵੱਡੇ ਖੁਲਾਸੇ…