skip to content

ਹੁਣ ਨਹੀਂ ਹੋਵੇਗੀ ਵੋਟਾਂ ‘ਚ ਗੜਬੜ: 36 ਕਰੋੜ ਵੋਟਰਾਂ ਦੇ ਡੇਟਾ ਦੀ ਹੋਵੇਗੀ ਬਾਰੀਕੀ ਨਾਲ ਜਾਂਚ

ਨਵੀਂ ਦਿੱਲੀ (ਦੈਨਿਕ ਸਵੇਰਾ): ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੀ ਚੋਣ ਪ੍ਰਣਾਲੀ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ (SIR) ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤਹਿਤ ਕਰੋੜਾਂ ਵੋਟਰਾਂ ਦੇ ਡੇਟਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਪੜਾਅ ਵਿੱਚ 16 ਰਾਜਾਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਗਭਗ 36.73 ਕਰੋੜ … Continue reading ਹੁਣ ਨਹੀਂ ਹੋਵੇਗੀ ਵੋਟਾਂ ‘ਚ ਗੜਬੜ: 36 ਕਰੋੜ ਵੋਟਰਾਂ ਦੇ ਡੇਟਾ ਦੀ ਹੋਵੇਗੀ ਬਾਰੀਕੀ ਨਾਲ ਜਾਂਚ