skip to content

ਚੀਨ: ਇੱਕ ਬੈਚਲਰ ਦਾ ਫਲੈਟ ਬਣਿਆ ਅਜਗਰਾਂ ਦਾ ਅੱਡਾ, ਛਾਪੇ ‘ਚ ਪੁਲਿਸ ਵੀ ਰਹਿ ਗਈ ਹੈਰਾਨ 300 ਤੋਂ ਵੱਧ ਮਿਲੇ ਅਜਗਰ

ਨਵੀਂ ਦਿੱਲੀ: ਚੀਨ ਦੇ ਝੇਜਿਆਂਗ ਸੂਬੇ ਦੇ ਤਾਈਝੌ ਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਆਪਣੇ ਕਿਰਾਏ ਦੇ ਫਲੈਟ ਨੂੰ ਅਜਗਰਾਂ ਦੇ ਪ੍ਰਜਨਨ ਕੇਂਦਰ ਵਿੱਚ ਬਦਲ ਦਿੱਤਾ ਸੀ। ਪੁਲਿਸ ਨੇ ਛਾਪੇਮਾਰੀ ਦੌਰਾਨ ਫਲੈਟ ਵਿੱਚੋਂ 300 ਤੋਂ ਵੱਧ ਅਜਗਰ ਬਰਾਮਦ ਕੀਤੇ।   ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ … Continue reading ਚੀਨ: ਇੱਕ ਬੈਚਲਰ ਦਾ ਫਲੈਟ ਬਣਿਆ ਅਜਗਰਾਂ ਦਾ ਅੱਡਾ, ਛਾਪੇ ‘ਚ ਪੁਲਿਸ ਵੀ ਰਹਿ ਗਈ ਹੈਰਾਨ 300 ਤੋਂ ਵੱਧ ਮਿਲੇ ਅਜਗਰ