skip to content

3 ਫੁੱਟ ਕੱਦ ਵਾਲਾ MBBS ਡਾਕਟਰ: ਡਾਕਟਰੀ ਸੁਪਨਾ ਸਾਕਾਰ ਕਰਨ ਲਈ ਲੜੀ ਕਾਨੂੰਨੀ ਜੰਗ, ਪੜ੍ਹੋ ਅਦਭੁਤ ਕਹਾਣੀ

ਗੁਜਰਾਤ ਨਿਊਜ਼ : ਭਾਵਨਗਰ ਦੇ ਡਾ. ਗਣੇਸ਼ ਬਾਰੀਆ ਉਹ ਨੌਜਵਾਨ ਹਨ, ਜਿਨ੍ਹਾਂ ਨੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਕਾਨੂੰਨੀ ਜੰਗਾਂ ਲੜੀਆਂ। ਡਾ. ਬਾਰੀਆ ਦਾ ਕੱਦ ਸਿਰਫ਼ ਤਿੰਨ ਫੁੱਟ ਹੈ ਅਤੇ ਵਜ਼ਨ 20 ਕਿਲੋਗ੍ਰਾਮ ਤੋਂ ਘੱਟ, ਪਰ ਇਨ੍ਹਾਂ ਸਰੀਰਕ ਸੀਮਾਵਾਂ ਨੇ ਉਨ੍ਹਾਂ ਦੇ ਡਾਕਟਰ ਬਣਨ ਦੇ ਜਜ਼ਬੇ ਨੂੰ ਰੋਕਿਆ ਨਹੀਂ। 2018 ਵਿੱਚ ਮੈਡੀਕਲ ਕੌਂਸਲ … Continue reading 3 ਫੁੱਟ ਕੱਦ ਵਾਲਾ MBBS ਡਾਕਟਰ: ਡਾਕਟਰੀ ਸੁਪਨਾ ਸਾਕਾਰ ਕਰਨ ਲਈ ਲੜੀ ਕਾਨੂੰਨੀ ਜੰਗ, ਪੜ੍ਹੋ ਅਦਭੁਤ ਕਹਾਣੀ