skip to content

23 ਵਿਰੋਧੀ ਪਾਰਟੀਆਂ ਨੇ CJI ਨੂੰ ਲਿਖਿਆ ਪੱਤਰ, ਵੋਟਰ ਸੂਚੀ ਸੋਧ ਮੁਹਿੰਮ ‘ਤੇ ਚੁੱਕੇ ਸਵਾਲ

ਦੇਸ਼ ਦੀਆਂ 23 ਵਿਰੋਧੀ ਸਿਆਸੀ ਪਾਰਟੀਆਂ ਅਤੇ ਇੱਕ ਆਜ਼ਾਦ ਸੰਸਦ ਮੈਂਬਰ ਨੇ ਭਾਰਤ ਦੇ ਮੁੱਖ ਜੱਜ ਨੂੰ ਸਾਂਝਾ ਪੱਤਰ ਭੇਜ ਕੇ ਚੋਣ ਕਮਿਸ਼ਨ ਦੀ Special Intensive Revision (SIR) ਮੁਹਿੰਮ ‘ਤੇ ਚਿੰਤਾ ਜਤਾਈ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਪ੍ਰਕਿਰਿਆ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ ਅਤੇ ਇਸ … Continue reading 23 ਵਿਰੋਧੀ ਪਾਰਟੀਆਂ ਨੇ CJI ਨੂੰ ਲਿਖਿਆ ਪੱਤਰ, ਵੋਟਰ ਸੂਚੀ ਸੋਧ ਮੁਹਿੰਮ ‘ਤੇ ਚੁੱਕੇ ਸਵਾਲ