skip to content

23 ਮਿਲੀਅਨ ਕੁੜੀਆਂ ਹਰ ਸਾਲ ਸਕੂਲ ਛੱਡਣ ਨੂੰ ਮਜਬੂਰ—ਰਣਜੀਤ ਰੰਜਨ ਨੇ ਖੋਲ੍ਹੇ ਚੌਕਾਉਣ ਵਾਲੇ ਅੰਕੜੇ

ਪੰਜਾਬ ਡੈਸਕ (ਦੈਨਿਕ ਸਵੇਰਾ): ਦੇਸ਼ ਦੇ ਕਈ ਸਰਕਾਰੀ ਸਕੂਲਾਂ ਵਿੱਚ ਕੁੜੀਆਂ ਲਈ ਵੱਖਰੇ ਪਖਾਨਿਆਂ ਦੀ ਕਮੀ ‘ਤੇ ਚਿੰਤਾ ਜਤਾਉਂਦਿਆਂ ਕਾਂਗਰਸ ਸੰਸਦ ਮੈਂਬਰ ਰਣਜੀਤ ਰੰਜਨ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸਕੂਲਾਂ ਦੀ ਸਫਾਈ ਸਹੂਲਤਾਂ ਦਾ ਰਾਸ਼ਟਰੀ ਪੱਧਰ ‘ਤੇ ਸਰਵੇਖਣ ਕਰੇ। ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਉਨ੍ਹਾਂ ਨੇ … Continue reading 23 ਮਿਲੀਅਨ ਕੁੜੀਆਂ ਹਰ ਸਾਲ ਸਕੂਲ ਛੱਡਣ ਨੂੰ ਮਜਬੂਰ—ਰਣਜੀਤ ਰੰਜਨ ਨੇ ਖੋਲ੍ਹੇ ਚੌਕਾਉਣ ਵਾਲੇ ਅੰਕੜੇ