skip to content

ਟ੍ਰੇਨ ਯਾਤਰੀਆਂ ਲਈ ਵੱਡੀ ਖ਼ਬਰ: 22 ਟ੍ਰੇਨਾਂ ਰੱਦ, 29 ਦੇ ਰੂਟ ਬਦਲੇ, 6 ਜੂਨ ਤੱਕ ਰਹੇਗਾ ਅਸਰ

ਰੇਲ ਯਾਤਰਾ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਿੱਲੀ-ਅੰਬਾਲਾ ਰੇਲਵੇ ਸੈਕਸ਼ਨ ਵਿੱਚ ਸ਼ਾਹਬਾਦ ਮਾਰਕੰਡਾ ਅਤੇ ਮੋਹਰੀ ਸਟੇਸ਼ਨਾਂ ਦਰਮਿਆਨ ਚੱਲ ਰਹੇ ਤਕਨੀਕੀ ਅੱਪਗ੍ਰੇਡੇਸ਼ਨ ਕੰਮ ਕਾਰਨ 30 ਮਈ ਤੋਂ 6 ਜੂਨ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਉੱਤਰ ਰੇਲਵੇ ਦੇ ਅੰਬਾਲਾ ਡਿਵੀਜ਼ਨ ਵੱਲੋਂ ਲੂਪ ਲਾਈਨਾਂ ਦੇ ਵਿਸਥਾਰ ਅਤੇ ਨਵੇਂ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਦੀ ਸਥਾਪਨਾ … Continue reading ਟ੍ਰੇਨ ਯਾਤਰੀਆਂ ਲਈ ਵੱਡੀ ਖ਼ਬਰ: 22 ਟ੍ਰੇਨਾਂ ਰੱਦ, 29 ਦੇ ਰੂਟ ਬਦਲੇ, 6 ਜੂਨ ਤੱਕ ਰਹੇਗਾ ਅਸਰ