skip to content

₹21 ਕਰੋੜ ਦੀ ਯੋਜਨਾ ਨਾਲ ਬਦਲੇਗੀ ਬਿਜਲੀ ਪ੍ਰਣਾਲੀ—ਪੁਰਾਣੇ ਮੀਟਰ ਹੋਣਗੇ ਰਿਟਾਇਰ

ਨੈਸ਼ਨਲ ਡੈਸਕ: ਆਮ ਬਿਜਲੀ ਉਪਭੋਗਤਾਵਾਂ ਨੂੰ ਰਾਹਤ ਦੇਣ ਅਤੇ ਬਿਜਲੀ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਤੇ ਆਧੁਨਿਕ ਬਣਾਉਣ ਲਈ ਪਾਵਰਕਾਮ ਨੇ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰੋਜੈਕਟ ‘ਤੇ ਕਰੀਬ ₹21 ਕਰੋੜ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਇਸ ਤਹਿਤ ਘਰੇਲੂ ਖਪਤਕਾਰਾਂ ਦੇ ਨਾਲ ਸਰਕਾਰੀ ਵਿਭਾਗਾਂ ਵਿੱਚ ਲੱਗੇ ਪੁਰਾਣੇ ਬਿਜਲੀ ਮੀਟਰ ਵੀ … Continue reading ₹21 ਕਰੋੜ ਦੀ ਯੋਜਨਾ ਨਾਲ ਬਦਲੇਗੀ ਬਿਜਲੀ ਪ੍ਰਣਾਲੀ—ਪੁਰਾਣੇ ਮੀਟਰ ਹੋਣਗੇ ਰਿਟਾਇਰ