skip to content

Last Updated: September 8, 2026

Dainik Savera Times Logo

ਬੀਐਸਐਫ ਜਵਾਨਾਂ ‘ਤੇ ਫਾਇਰਿੰਗ 2 ਵਿਅਕਤੀ ਗ੍ਰਿਫਤਾਰ। 

12 months ਪਹਿਲਾ

ਬੀਐਸਐਫ ਜਵਾਨਾਂ ‘ਤੇ ਫਾਇਰਿੰਗ 2 ਵਿਅਕਤੀ ਗ੍ਰਿਫਤਾਰ। 

ਪੰਜਾਬ ਡੈਸਕ : ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਬੀਐਸਐਫ ਜਵਾਨਾਂ ‘ਤੇ ਫਾਇਰਿੰਗ ਕੀਤੀ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਸਾਰੇ ਜਵਾਨ ਸਰੁੱਖਿਅਤ ਹਨ। 

ਮਿਲੀ ਜਾਣਕਾਰੀ ਅਨੁਸਾਰ, ਭਾਰਤ-ਪਾਕਿਸਤਾਨ ਸਰਹੱਦ ਤੇ  ਤੈਨਾਤ ਬੀਐਸਐਫ ਜਵਾਨਾਂ ਨੂੰ ਸ਼ੱਕੀ ਡਰੋਨ ਮਿਲਣ ਦੀ ਸੂਚਨਾ ਮਿਲੀ ਤਾਂ ਇਲਾਕੇ ਦੀ ਤਲਾਸ਼ੀ ਲੈ ਰਹੇ ਜਵਾਨਾਂ ਤੇ ਫਾਇਰਿੰਗ ਹੋਣੀ ਸ਼ੁਰੂ ਹੋ ਗਈ । ਇਸ ਮਾਮਲੇ ਵਿੱਚ ਅਮ੍ਰਿੰਤਸਰ ਪੁਲਿਸ ਨੇ 2 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਨਾਮਜ਼ਦ ਵਿਅਕਤੀਆਂ ਦੀ ਸ਼ਨਾਖਤ ਕਰ ਲਈ ਹੈ। ਇਹ ਦੋਵੇਂ ਕਾਲੀਆ ਪਿੰਡ ਦੇ ਵਸਨੀਕ ਹਨ। ਇਹਨਾਂ ਦਾ ਨਾਮ ਬਖਸ਼ੀਸ਼ ਸਿੰਘ ਅਤੇ ਸਾਰਜ ਸਿੰਘ ਹੈ। 

ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ, ਏਐਸਆਈ ਨੇ ਦੱਸਿਆ ਹੈ ਕਿ ਪੁਲਿਸ ਇਹਨਾਂ ਦੋਵਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਜਲਦ ਹੀ ਦੋਸ਼ੀਆ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.