skip to content

ਜਲੰਧਰ ਦਾ ਵਾਰਡ-2 ਹਾਦਸਿਆਂ ਦੇ ਨਿਸ਼ਾਨੇ ‘ਤੇ, ਮੈਨਟੇਨੈਂਸ ਦਾ ਕੰਮ ਠੇਕੇਦਾਰਾਂ ਤੋਂ ਕਰਵਾਉਂਦੇ

ਜਲੰਧਰ: ਨਿਗਮ ਦੇ ਦਾਵਿਆਂ ਦੇ ਉਲਟ ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਵਿਕਾਸ ਨਹੀਂ, ਸਗੋਂ ਹਾਦਸਿਆਂ ਦਾ ਖਤਰਨਾਕ ਜਾਲ ਫੈਲਿਆ ਹੋਇਆ ਹੈ। ਗਦਈਪੁਰ ਅਤੇ ਰਾਜਾ ਗਾਰਡਨ ਵਰਗੇ ਘਣੀ ਅਬਾਦੀ ਵਾਲੇ ਇਲਾਕਿਆਂ ਵਿੱਚ ਸੀਵਰ ਲਾਈਨ ਦੇ ਮੈਨਹੋਲ ਬਿਨਾਂ ਢੱਕਣ ਦੇ ਖੁੱਲ੍ਹੇ ਪਏ ਹਨ, ਜੋ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਵਾਰਡ ਨੰਬਰ … Continue reading ਜਲੰਧਰ ਦਾ ਵਾਰਡ-2 ਹਾਦਸਿਆਂ ਦੇ ਨਿਸ਼ਾਨੇ ‘ਤੇ, ਮੈਨਟੇਨੈਂਸ ਦਾ ਕੰਮ ਠੇਕੇਦਾਰਾਂ ਤੋਂ ਕਰਵਾਉਂਦੇ